ਜੀ ਆਇਆਂ ਨੂੰ

Quikadwise

3eme étage

79 Rue Rateau, 93120 La Courneuve

ਗੇਟ ਦਾ ਕੋਡ : 1807A

ਦੂਸਰੇ ਦਰਵਾਜੇ ਤੇ ਬੈੱਲ : QUIKADWISE

ਇਸ ਪੇਜ ਨੂੰ ਧਿਆਨ ਨਾਲ ਦੇਖੋ। ਇਸ ਤੇ ਸਾਰੀ ਜਾਣਕਾਰੀ ਮਜੂਦ ਹੈ।

ਪਹਿਲਾ ਪਾਸਪੋਰਟ

ਪਹਿਲਾ ਪਾਸਪੋਰਟ ਅਤੇ ਜਨਮ ਰਜਿਸਟਰੇਸ਼ਨ - ਫਰਾਂਸ ਵਿੱਚ ਜਨਮੇ ਬੱਚੇ - ਮਾਤਾ ਪਿਤਾ ਕੋਲ ਪੇਪਰ ਹਨ

  • ਬੱਚੇ ਦਾ ਜਨਮ ਸਰਟੀਫਿਕੇਟ (2 ਮਹੀਨੇ ਤੋਂ ਪੁਰਾਣਾ ਨਾ ਹੋਵੇ)
  • ਮਾਤਾ ਪਿਤਾ ਦੇ ਪਾਸਪੋਰਟ
  • ਮਾਤਾ ਪਿਤਾ ਦੇ ਸੇਜੋਉਰ ਕਾਰਡ (ਰੀਸੀਪੀਸੀ ਜਾਂ Attestation ਜੇ ਕਾਰਡ ਖਤਮ ਹੈ ਤਾਂ)
  • ਮਾਤਾ ਪਿਤਾ ਦੇ ਵਿਆਹ ਦਾ ਸਰਟੀਫਿਕੇਟ (ਜੇ ਵਿਆਹ ਫਰਾਂਸ ਮੈਰੀ ਵਿੱਚ ਹੋਇਆ ਹੈ ਤਾਂ ਸਰਟੀਫਿਕੇਟ 2 ਮਹੀਨੇ ਤੋਂ ਪੁਰਾਣੇ ਨਾ ਹੋਵੇ। ਜੇ ਵਿਆਹ ਇੰਡੀਆ ਹੋਇਆ ਹੈ ਤਾਂ ਇੰਡੀਆ ਵਾਲਾ ਸਰਟੀਫਿਕੇਟ, translation ਨਹੀਂ.)
  • ਮਾਤਾ ਪਿਤਾ ਦੇ ਨਾਮ 'ਤੇ ਬਿੱਲ (ਪਾਣੀ, ਗੈਸ, EDF, FREE, SFR, ORANGE)

ਪਹਿਲਾ ਪਾਸਪੋਰਟ ਅਤੇ ਜਨਮ ਰਜਿਸਟਰੇਸ਼ਨ - ਫਰਾਂਸ ਵਿੱਚ ਜਨਮੇ ਬੱਚੇ - ਮਾਤਾ ਪਿਤਾ ਕੋਲ ਪੇਪਰ ਨਹੀਂ ਹਨ

  • ਬੱਚੇ ਦਾ ਜਨਮ ਸਰਟੀਫਿਕੇਟ (2 ਮਹੀਨੇ ਤੋਂ ਪੁਰਾਣਾ ਨਾ ਹੋਵੇ)
  • ਮਾਤਾ ਪਿਤਾ ਦੇ ਪਾਸਪੋਰਟ
  • ਮਾਤਾ ਪਿਤਾ ਦੇ ਰੀਸੀਪੀਸੀ ਜਾਂ Attestation ਜਾਂ ਅਪੋਇੰਟਮੈਂਟ (ਜੇ ਪੇਪਰ ਜਮ੍ਹਾ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਹੈ ਤਾਂ)
  • ਮਾਤਾ ਪਿਤਾ ਦੇ ਵਿਆਹ ਦਾ ਸਰਟੀਫਿਕੇਟ (ਜੇ ਵਿਆਹ ਫਰਾਂਸ ਮੈਰੀ ਵਿੱਚ ਹੋਇਆ ਹੈ ਤਾਂ 2 ਸਰਟੀਫਿਕੇਟ 2 ਮਹੀਨੇ ਤੋਂ ਪੁਰਾਣੇ ਨਾ ਹੋਣ, ਜੇ ਵਿਆਹ ਇੰਡੀਆ ਹੋਇਆ ਹੈ ਤਾਂ ਇੰਡੀਆ ਵਾਲਾ ਸਰਟੀਫਿਕੇਟ, ਕੋਈ TRANSLATION ਨਹੀਂ)
  • ਮਾਤਾ ਪਿਤਾ ਦੇ ਨਾਮ 'ਤੇ ਬਿੱਲ (ਪਾਣੀ, ਗੈਸ, EDF, FREE, SFR, ORANGE)
  • ਜੇ ਪਰਿਵਾਰ ਦੇ ਕਿਸੇ ਮੈਂਬਰ ਕੋਲ ਯੂਰਪ ਦੇ ਕਿਸੇ ਹੋਰ ਦੇਸ਼ ਦੇ ਪੇਪਰ ਹਨ ਜਾਂ ਪਹਿਲਾਂ ਸੀ ਤਾਂ ਉਹ ਵੀ ਨਾਲ ਲੈ ਆਉਣੇ ਹਨ।
  • ਜਦ ਮਾਤਾ ਪਿਤਾ ਪਹਿਲੀ ਵਾਰ ਯੂਰਪ ਵਿੱਚ ਦਾਖ਼ਲ ਹੋਏ ਸੀ, ਤਾਂ ਜਿਸ ਵੀਜ਼ਾ ਦੀ ਵਰਤੋਂ ਕੀਤੀ ਸੀ, ਉਸ SCHENGEN ਵੀਜ਼ਾ ਦੀ ਕਾਪੀ। (ਜੇ ਤੁਹਾਡਾ ਪਾਸਪੋਰਟ ਪਹਿਲਾਂ ਫਰਾਂਸ ਤੋਂ ਕਦੇ ਨਹੀਂ ਬਣਿਆ, ਤਾਂ ਵੀਜ਼ਾ ਦੀ ਕਾਪੀ ਤੋਂ ਬਿਨਾਂ ਐਂਬੈਸੀ ਪਾਸਪੋਰਟ ਫਾਈਲ ਜਮ੍ਹਾਂ ਨਹੀਂ ਕਰੇਗੀ।)

ਪਾਸਪੋਰਟ ਰੀਨਿਊ

ਪਾਸਪੋਰਟ ਰੀਨਿਊ – ਪੇਪਰਾਂ ਵਾਲੇ ਲਈ

  • ਪਾਸਪੋਰਟ
  • ਸੇਜੋਰ ਕਾਰਡ (ਰੀਸੀਪੀਸੀ ਜਾਂ Attestation ਜੇ ਕਾਰਡ ਖਤਮ ਹੈ ਤਾਂ)
  • ਜਿਸਦਾ ਪਾਸਪੋਰਟ ਹੈ ਉਸਦੇ ਨਾਮ 'ਤੇ ਬਿੱਲ (ਪਾਣੀ, ਗੈਸ, EDF, FREE, SFR, ORANGE)
  • ਜੇ ਦੱਸਵੀਂ ਜਾਂ ਉਸ ਤੋਂ ਵੱਧ ਪੜਾਈ ਕੀਤੀ ਹੈ ਤਾਂ ਦੱਸਵੀਂ ਜਾਂ ਉਸ ਤੋਂ ਬਾਅਦ ਦਾ ਕੋਈ ਵੀ ਸਰਟੀਫਿਕੇਟ ਦੀ ਕਾਪੀ

ਪਾਸਪੋਰਟ ਰੀਨਿਊ – ਫਰਾਂਸ ਪੇਪਰਾਂ ਤੋਂ ਬਿਨਾਂ

  • ਪਾਸਪੋਰਟ
  • ਜਿਸਦਾ ਪਾਸਪੋਰਟ ਹੈ ਉਸਦੇ ਨਾਮ 'ਤੇ ਬਿੱਲ (ਪਾਣੀ, ਗੈਸ, EDF, FREE, SFR, ORANGE)
  • ਜੇ ਦੱਸਵੀਂ ਜਾਂ ਉਸ ਤੋਂ ਵੱਧ ਪੜਾਈ ਕੀਤੀ ਹੈ ਤਾਂ ਦੱਸਵੀਂ ਜਾਂ ਉਸ ਤੋਂ ਬਾਅਦ ਦਾ ਕੋਈ ਵੀ ਸਰਟੀਫਿਕੇਟ ਦੀ ਕਾਪੀ
  • ਆਖਰੀ 3 ਬੈਂਕ ਸਟੇਟਮੈਂਟ
  • ਪਿਛਲੇ 3 ਸਾਲ ਦੇ ਟੈਕਸ ਪੇਪਰ (Impôt)
  • ਮੈਡੀਕਲ ਕਾਰਡ (Aide Médicale ਜੇ Carte Vitale ਹੈ ਤਾਂ Attestation)
  • ਜਦ ਤੁਸੀਂ ਪਹਿਲੀ ਵਾਰ ਯੂਰਪ ਵਿੱਚ ਦਾਖ਼ਲ ਹੋਏ ਸੀ, ਤਾਂ ਜਿਸ ਵੀਜ਼ਾ ਦੀ ਤੁਸੀਂ ਵਰਤੋਂ ਕੀਤੀ ਸੀ, ਉਸ ਵੀਜ਼ਾ ਦੀ ਕਾਪੀ। (ਜੇ ਤੁਹਾਡਾ ਪਾਸਪੋਰਟ ਪਹਿਲਾਂ ਫਰਾਂਸ ਤੋਂ ਕਦੇ ਨਹੀਂ ਬਣਿਆ, ਤਾਂ ਵੀਜ਼ਾ ਦੀ ਕਾਪੀ ਤੋਂ ਬਿਨਾਂ ਐਂਬੈਸੀ ਪਾਸਪੋਰਟ ਫਾਈਲ ਜਮ੍ਹਾਂ ਨਹੀਂ ਕਰੇਗੀ।)
  • ਪਰਿਵਾਰ ਦੇ ਜਿਸ ਜਿਸ ਮੈਂਬਰ ਕੋਲ ਯੂਰਪ ਦੇ ਕਿਸੇ ਹੋਰ ਦੇਸ਼ ਦੇ ਪੇਪਰ ਹਨ ਜਾਂ ਪਹਿਲਾਂ ਸੀ, ਤਾਂ ਉਹ ਵੀ ਨਾਲ ਲੈ ਕੇ ਆਉਣੇ ਹਨ।

ਪਾਸਪੋਰਟ ਰੀਨਿਊ – 18 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਦਾ – ਪੇਪਰਾਂ ਵਾਲੇ ਲਈ

  • ਬੱਚੇ ਦਾ ਪਾਸਪੋਰਟ
  • ਬੱਚੇ ਦਾ DCEM ਕਾਰਡ/ਪੇਪਰ
  • ਮਾਤਾ ਪਿਤਾ ਦੇ ਪਾਸਪੋਰਟ
  • ਮਾਤਾ ਪਿਤਾ ਦੇ ਸੇਜੋਉਰ ਕਾਰਡ (ਰੀਸੀਪੀਸੀ ਜਾਂ Attestation ਜੇ ਕਾਰਡ ਖਤਮ ਹੈ ਤਾਂ)
  • ਮਾਤਾ ਪਿਤਾ ਦੇ ਨਾਮ 'ਤੇ ਬਿੱਲ (ਪਾਣੀ, ਗੈਸ, EDF, FREE, SFR, ORANGE)

ਪਾਸਪੋਰਟ ਰੀਨਿਊ – 18 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਦਾ – ਫਰਾਂਸ ਪੇਪਰਾਂ ਤੋਂ ਬਿਨਾਂ

  • ਬੱਚੇ ਦਾ ਪਾਸਪੋਰਟ
  • ਬੱਚੇ ਦਾ ਸਕੂਲ ਸਰਟੀਫਿਕੇਟ (ਜੋ ਸਾਲ ਚੱਲ ਰਿਹਾ ਹੈ ਉਸ ਸਾਲ ਦਾ, ਪੁਰਾਣਾ ਨਾ ਹੋਵੇ)
  • ਮਾਤਾ ਪਿਤਾ ਦੇ ਪਾਸਪੋਰਟ
  • ਮਾਤਾ ਪਿਤਾ ਦੇ ਰੀਸੀਪੀਸੀ ਜਾਂ Attestation ਜਾਂ ਅਪੋਇੰਟਮੈਂਟ (ਜੇ ਪੇਪਰ ਜਮ੍ਹਾਂ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਹੈ ਤਾਂ)
  • ਮਾਤਾ ਪਿਤਾ ਦੇ ਨਾਮ 'ਤੇ ਬਿੱਲ (ਪਾਣੀ, ਗੈਸ, EDF, FREE, SFR, ORANGE ਜਾਂ ਬੈਂਕ ਸਟੇਟਮੈਂਟ)
  • ਜਦ ਬੱਚਾ ਜਾਂ ਮਾਤਾ ਪਿਤਾ ਪਹਿਲੀ ਵਾਰ ਯੂਰਪ ਵਿੱਚ ਦਾਖ਼ਲ ਹੋਏ ਸੀ, ਤਾਂ ਜਿਸ ਵੀਜ਼ਾ ਦੀ ਵਰਤੋਂ ਕੀਤੀ ਸੀ, ਉਸ SCHENGEN ਵੀਜ਼ਾ ਦੀ ਕਾਪੀ। (ਜੇ ਤੁਹਾਡਾ ਪਾਸਪੋਰਟ ਪਹਿਲਾਂ ਫਰਾਂਸ ਤੋਂ ਕਦੇ ਨਹੀਂ ਬਣਿਆ, ਤਾਂ ਵੀਜ਼ਾ ਦੀ ਕਾਪੀ ਤੋਂ ਬਿਨਾਂ ਐਂਬੈਸੀ ਪਾਸਪੋਰਟ ਫਾਈਲ ਜਮ੍ਹਾਂ ਨਹੀਂ ਕਰੇਗੀ।)
  • ਪਰਿਵਾਰ ਦੇ ਜਿਸ ਜਿਸ ਮੈਂਬਰ ਕੋਲ ਯੂਰਪ ਦੇ ਕਿਸੇ ਹੋਰ ਦੇਸ਼ ਦੇ ਪੇਪਰ ਹਨ ਜਾਂ ਪਹਿਲਾਂ ਸੀ, ਤਾਂ ਉਹ ਵੀ ਨਾਲ ਲੈ ਕੇ ਆਉਣੇ ਹਨ।

ਪਾਸਪੋਰਟ ਕੈਂਸਲ

ਪਾਸਪੋਰਟ ਕੈਂਸਲ - ਫਰੈਂਚ ਨਾਗਰਿਕਤਾ ਮਿਲਣ ਤੋਂ ਬਾਅਦ

  • ਇੰਡੀਅਨ ਪਾਸਪੋਰਟ
  • ਫਰੈਂਚ ਪਾਸਪੋਰਟ
  • ਬਿੱਲ (ਪਾਣੀ, ਗੈਸ, EDF, FREE, SFR, ORANGE)
  • ਨੈਸ਼ਨਲਟੀ ਸਰਟੀਫਕੇਟ

ਪਾਸਪੋਰਟ ਕੈਂਸਲ - ਫਰੈਂਚ ਨਾਗਰਿਕਤਾ ਮਿਲਣ ਤੋਂ ਬਾਅਦ - 18 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਦਾ

  • ਇੰਡੀਅਨ ਪਾਸਪੋਰਟ
  • ਫਰੈਂਚ ਪਾਸਪੋਰਟ
  • ਬਿੱਲ (ਪਾਣੀ, ਗੈਸ, EDF, FREE, SFR, ORANGE)
  • ਨੈਸ਼ਨਲਟੀ ਸਰਟੀਫਕੇਟ
  • ਮਾਤਾ ਪਿਤਾ ਦੇ ਪਾਸਪੋਰਟ
  • ਮਾਤਾ ਪਿਤਾ ਦੇ ਸੇਜੋਉਰ ਕਾਰਡ (ਰੀਸੀਪੀਸੀ ਜਾਂ Attestation ਜੇ ਕਾਰਡ ਖਤਮ ਹੈ ਤਾਂ)

ਸਰਟੀਫਕੇਟ

ਜਨਮ ਸਰਟੀਫਕੇਟ

  • ਪਾਸਪੋਰਟ
  • ਸੇਜੋਰ ਕਾਰਡ, ਰੀਸੀਪੀਸੀ ਜਾਂ Attestation ਤੁਹਾਡੇ ਕੋਲ ਜੋ ਵੀ ਹੈ ਤੁਹਾਡੀ ਸਥਿਤੀ ਮੁਤਾਬਿਕ
  • ਬਿੱਲ (ਪਾਣੀ, ਗੈਸ, EDF, FREE, SFR, ORANGE)

Concordance ਸਰਟੀਫਕੇਟ

  • ਪਾਸਪੋਰਟ
  • ਸੇਜੋਰ ਕਾਰਡ, ਰੀਸੀਪੀਸੀ ਜਾਂ Attestation ਤੁਹਾਡੇ ਕੋਲ ਜੋ ਵੀ ਹੈ ਤੁਹਾਡੀ ਸਥਿਤੀ ਮੁਤਾਬਿਕ
  • ਬਿੱਲ (ਪਾਣੀ, ਗੈਸ, EDF, FREE, SFR, ORANGE)
  • ਤੁਹਾਡਾ ਇੰਡੀਅਨ ਜਨਮ ਸਰਟੀਫਿਕੇਟ ਪਟਿਆਲਾ ਹਾਊਸ ਵਲੋਂ ਅਤੇਸਟੇਡ

Cotume ਸਰਟੀਫਕੇਟ ( ਵਿਆਹ ਕਰਵਾਓਣ ਲਈ )

  • ਪਾਸਪੋਰਟ
  • ਸੇਜੋਰ ਕਾਰਡ, ਰੀਸੀਪੀਸੀ ਜਾਂ Attestation ਤੁਹਾਡੇ ਕੋਲ ਜੋ ਵੀ ਹੈ ਤੁਹਾਡੀ ਸਥਿਤੀ ਮੁਤਾਬਿਕ
  • ਬਿੱਲ (ਪਾਣੀ, ਗੈਸ, EDF, FREE, SFR, ORANGE)
  • ਜਿਸ ਨਾਲ ਤੁਹਾਡੀ ਸ਼ਾਦੀ ਹੋਣੀ ਹੈ ਓਹਨਾ ਦਾ ਪਾਸਪੋਰਟ + ਸੇਜੋਉਰ ਕਾਰਡ

Cotume ਸਰਟੀਫਕੇਟ ( ਬੱਚੇ ਦਾ ਨਾਮ ਰੱਖਣ ਲਈ )

  • ਮਾਤਾ ਪਿਤਾ ਦੇ ਪਾਸਪੋਰਟ
  • ਮਾਤਾ ਪਿਤਾ ਦੇ ਸੇਜੋਰ ਕਾਰਡ, ਰੀਸੀਪੀਸੀ ਜਾਂ Attestation ਤੁਹਾਡੇ ਕੋਲ ਜੋ ਵੀ ਹੈ ਤੁਹਾਡੀ ਸਥਿਤੀ ਮੁਤਾਬਿਕ
  • ਬਿੱਲ (ਪਾਣੀ, ਗੈਸ, EDF, FREE, SFR, ORANGE)
  • ਮਾਤਾ ਪਿਤਾ ਦਾ ਵਿਆਹ ਦਾ ਸਰਟੀਫਕੇਟ

ਪੁਲਿਸ ਕਲੀਅਰੈਂਸ ਸਰਟੀਫਕੇਟ (PCC)

  • ਪਾਸਪੋਰਟ
  • ਸੇਜੋਰ ਕਾਰਡ, ਰੀਸੀਪੀਸੀ ਜਾਂ Attestation ਤੁਹਾਡੇ ਕੋਲ ਜੋ ਵੀ ਹੈ ਤੁਹਾਡੀ ਸਥਿਤੀ ਮੁਤਾਬਿਕ
  • ਬਿੱਲ (ਪਾਣੀ, ਗੈਸ, EDF, FREE, SFR, ORANGE)

Unmarried ਸਰਟੀਫਕੇਟ

  • ਪਾਸਪੋਰਟ
  • ਸੇਜੋਰ ਕਾਰਡ, ਰੀਸੀਪੀਸੀ ਜਾਂ Attestation ਤੁਹਾਡੇ ਕੋਲ ਜੋ ਵੀ ਹੈ ਤੁਹਾਡੀ ਸਥਿਤੀ ਮੁਤਾਬਿਕ
  • ਬਿੱਲ (ਪਾਣੀ, ਗੈਸ, EDF, FREE, SFR, ORANGE)
  • ਜਿਸ ਨਾਲ ਤੁਹਾਡੀ ਸ਼ਾਦੀ ਹੋਣੀ ਹੈ ਓਹਨਾ ਦਾ ਪਾਸਪੋਰਟ + ਸੇਜੋਉਰ ਕਾਰਡ

NOC ਸਰਟੀਫਕੇਟ - 18 ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਪਾਸਪੋਰਟ ਇੰਡੀਆ ਵਿੱਚ ਅਪਲਾਈ ਕਰਨ ਲਈ

  • ਪਾਸਪੋਰਟ ( ਜੋ ਵੀ ਮਾਤਾ / ਪਿਤਾ ਫਰਾਂਸ ਵਿੱਚ ਹੈ )
  • ਸੇਜੋਰ ਕਾਰਡ, ਰੀਸੀਪੀਸੀ ਜਾਂ Attestation ਤੁਹਾਡੇ ਕੋਲ ਜੋ ਵੀ ਹੈ ਤੁਹਾਡੀ ਸਥਿਤੀ ਮੁਤਾਬਿਕ
  • ਬਿੱਲ (ਪਾਣੀ, ਗੈਸ, EDF, FREE, SFR, ORANGE)
  • ਮਾਤਾ ਪਿਤਾ ਦੇ ਸ਼ਾਦੀ ਦਾ ਸਰਟੀਫਕੇਟ ਦੀ ਕਾਪੀ
  • ਬੱਚੇ ਦੇ ਜਨਮ ਸਰਟੀਫਕੇਟ ਦੀ ਕਾਪੀ
  • ਬੱਚੇ ਦੇ ਪਾਸਪੋਰਟ ਦੀ ਕਾਪੀ ਜੇ ਪਾਸਪੋਰਟ ਪਹਿਲਾਂ ਬਣਿਆ ਹੋਇਆ ਹੈ ਤਾਂ

OCI ਕਾਰਡ

ਪਹਿਲਾ OCI ਕਾਰਡ - 18 ਸਾਲ ਤੋਂ ਵੱਧ ਉਮਰ - ਜੇ ਤੁਹਾਡੇ ਕੋਲ ਪਹਿਲਾਂ ਇੰਡੀਅਨ ਪਾਸਪੋਰਟ ਸੀ

  • ਫਰੈਂਚ ਪਾਸਪੋਰਟ ( ਘੱਟ ਤੋਂ ਘੱਟ 1 ਸਾਲ ਦੀ ਵੇਲੀਡਿਟੀ ਹੋਵੇ )
  • ਜਨਮ ਸਰਟੀਫਿਕੇਟ ( 2 ਮਹੀਨੇ ਤੋਂ ਪੁਰਾਣਾ ਨਾ ਹੋਵੇ )
  • ਨੈਸ਼ਨਲਟੀ ਸਰਟੀਫਕੇਟ
  • ਬਿੱਲ (ਪਾਣੀ, ਗੈਸ, EDF, FREE, SFR, ORANGE)
  • ਜੇ ਵਿਆਹ ਹੋਇਆ ਹੈ ਤਾਂ ਵਿਆਹ ਦਾ ਸਰਟੀਫਕੇਟ ( 2 ਮਹੀਨੇ ਤੋਂ ਪੁਰਾਣਾ ਨਾ ਹੋਵੇ )
  • ਜੇ ਵਿਆਹ ਹੋਇਆ ਹੈ ਤਾਂ ਪਤੀ/ਪਤਨੀ ਦੇ ਪਾਸਪੋਰਟ + ਸੇਜੋਰ ਕਾਰਡ ਦੀ ਕਾਪੀ
  • ਪੇਸ਼ੇ ਬਾਰੇ ਕੋਈ DOCUMENT ਤੁਹਾਡੀ ਸਥਿੱਤੀ ਮੁਤਾਬਿਕ ( ਫਿਸ਼ ਦੀ ਪੇ / ਕੰਮ ਦਾ ਕੰਟ੍ਰੈਕਟ / FRANCE TRAVAIL / ਸਕੂਲ ਸਰਟੀਫਿਕੇਟ )
  • ਕੈਂਸਲ ਹੋਇਆ ਇੰਡੀਅਨ ਪਾਸਪੋਰਟ ਅਤੇ ਐਮਬੈਸੀ ਵੱਲੋ ਦਿੱਤੇ ਗਏ ਸਾਰੇ ਸਰਟੀਫਿਕੇਟ
  • ਜੇ ਪਾਸਪੋਰਟ ਸੀ ਪਰ ਕੈਂਸਲ ਕਰਵਾਓਣ ਤੋਂ ਪਹਿਲਾ ਗੁੰਮ ਹੋ ਗਿਆ ਤਾ SWORN AFFIDAVIT
  • ਜੇ ਪਰਿਵਾਰ ਵਿੱਚ ਕਿਸੇ ਕੋਲ OCI ਕਾਰਡ ਹੈ ਤਾਂ ਉਸ ਦੇ ਕਾਰਡ ਦੀ ਕਾਪੀ

ਪਹਿਲਾ OCI ਕਾਰਡ - 18 ਸਾਲ ਤੋਂ ਵੱਧ ਉਮਰ - ਜੇ ਤੁਹਾਡੇ ਕੋਲ ਕਦੇ ਵੀ ਇੰਡੀਅਨ ਪਾਸਪੋਰਟ ਨਹੀਂ ਸੀ

  • ਫਰੈਂਚ ਪਾਸਪੋਰਟ ( ਘੱਟ ਤੋਂ ਘੱਟ 1 ਸਾਲ ਦੀ ਵੇਲੀਡਿਟੀ ਹੋਵੇ )
  • ਜਨਮ ਸਰਟੀਫਿਕੇਟ ( 2 ਮਹੀਨੇ ਤੋਂ ਪੁਰਾਣਾ ਨਾ ਹੋਵੇ )
  • ਨੈਸ਼ਨਲਟੀ ਸਰਟੀਫਕੇਟ
  • ਬਿੱਲ (ਪਾਣੀ, ਗੈਸ, EDF, FREE, SFR, ORANGE)
  • ਜੇ ਵਿਆਹ ਹੋਇਆ ਹੈ ਤਾਂ ਵਿਆਹ ਦਾ ਸਰਟੀਫਕੇਟ ( 2 ਮਹੀਨੇ ਤੋਂ ਪੁਰਾਣਾ ਨਾ ਹੋਵੇ )
  • ਜੇ ਵਿਆਹ ਹੋਇਆ ਹੈ ਤਾਂ ਪਤੀ/ਪਤਨੀ ਦੇ ਪਾਸਪੋਰਟ + ਸੇਜੋਰ ਕਾਰਡ ਦੀ ਕਾਪੀ
  • ਪੇਸ਼ੇ ਬਾਰੇ ਕੋਈ DOCUMENT ਤੁਹਾਡੀ ਸਥਿੱਤੀ ਮੁਤਾਬਿਕ ( ਫਿਸ਼ ਦੀ ਪੇ / ਕੰਮ ਦਾ ਕੰਟ੍ਰੈਕਟ / FRANCE TRAVAIL / ਸਕੂਲ ਸਰਟੀਫਿਕੇਟ )
  • ਮਾਤਾ/ਪਿਤਾ ਦੇ ਇੰਡੀਅਨ ਪਾਸਪੋਰਟ ਦੀ ਕਾਪੀ ਜਾਂ ਜਨਮ ਸਰਟੀਫਕੇਟ ਦੀ ਕਾਪੀ ਪਟਿਆਲਾ ਹਾਉਸ ਅਟੈਸਟੇਡ
  • ਜੇ ਪਰਿਵਾਰ ਵਿੱਚ ਕਿਸੇ ਕੋਲ OCI ਕਾਰਡ ਹੈ ਤਾਂ ਉਸ ਦੇ ਕਾਰਡ ਦੀ ਕਾਪੀ

OCI ਕਾਰਡ ਰਿਨਿਊ

  • ਫਰੈਂਚ ਪਾਸਪੋਰਟ
  • ਜਨਮ ਸਰਟੀਫਕੇਟ / ਨੈਸ਼ਨਲਟੀ ਸਰਟੀਫਕੇਟ ਦੀ ਕਾਪੀ ਜਾਂ ਨਾਸ਼ਨਲਟੀ ਮਿਲਣ ਦੀ ਤਾਰੀਕ 
  • ਜੇ ਪਰਿਵਾਰ ਵਿੱਚ ਕਿਸੇ ਕੋਲ OCI ਕਾਰਡ ਹੈ ਤਾਂ ਉਸ ਦੇ ਕਾਰਡ ਦੀ ਕਾਪੀ
  • ਜੇ ਪਹਿਲਾ ਇੰਡੀਅਨ ਪਾਸਪੋਰਟ ਸੀ ਤਾਂ ਉਸਦਾ ਨੰਬਰ 
  • ਸਕੂਲ ਸਰਟੀਫਕੇਟ ਜਾ ਕੰਮ ਦਾ ਸਬੂਤ

ਫਰੈਂਚ ਸਰਵਿਸ

ਐਡ ਮੈਡੀਕਲ ਕਾਰਡ

  • ਪਾਸਪੋਰਟ
  • ਘਰ ਦੇ ਪਤੇ ਦਾ ਸਬੂਤ ( ਡੋਮਿਸਿਲ, ਬਿੱਲ, ਜੋ ਵੀ ਤੁਹਾਡੇ ਕੋਲ ਹੈ ) 
  • ਪਿਛਲੇ 3 ਮਹੀਨੇ ਦੇ ਸਬੂਤ ( ਡਾਕਟਰ ਦੀਆਂ ਰਸੀਦਾਂ, RATP ਦੀਆਂ ਟਿਕਟ ਰਸੀਦ, ਫੋਨ ਦੇ ਬਿੱਲ ਵਗੈਰਾ) 
  • ਜੇ ਤੁਹਾਡਾ ਪਹਿਲਾਂ ਕਦੀ ਮੈਡੀਕਲ ਕਾਰਡ ਬਣਿਆ ਤਾਂ ਉਹ 

18 ਸਾਲ ਤੋਂ ਘੱਟ ਬੱਚੇ ਦਾ DCEM ਕਾਰਡ

  • ਬੱਚੇ ਦਾ ਪਾਸਪੋਰਟ 
  • ਮਾਤਾ ਪਿਤਾ ਦੇ ਪਾਸਪੋਰਟ 
  • ਮਾਤਾ ਪਿਤਾ ਦੇ ਸੇਜੋਰ ਕਾਰਡ 
  • ਮਾਤਾ ਪਿਤਾ ਦੇ ਵਿਆਹ ਦਾ ਸਰਟੀਫਕੇਟ + ਉਸਦੀ ਟਰਾਂਸਲੇਸ਼ਨ - ਜੇ ਵਿਆਹ ਇੰਡੀਆ ਹੋਇਆ ਹੈ 
  • ਬੱਚੇ ਦਾ ਜਨਮ ਸਰਟੀਫਕੇਟ + ਉਸਦੀ ਟਰਾਂਸਲੇਸ਼ਨ  - ਜੇ ਜਨਮ ਇੰਡੀਆ ਹੋਇਆ ਹੈ 
  • ਬੱਚੇ ਦਾ ਸਕੂਲ ਸਰਟੀਫਕੇਟ 
  • ਜੇ ਬੱਚਾ ਸਕੂਲ ਨਹੀਂ ਜਾ ਰਿਹਾ ਤਾਂ ਉਸਦੀ carnet de santé
  • ਜੇ ਬੱਚੇ ਦਾ ਜਨਮ ਅਤੇ ਮਾਤਾ ਪਿਤਾ ਦਾ ਵਿਆਹ ਫਰਾਂਸ ਵਿੱਚ ਹੋਇਆ ਹੈ ਤਾਂ ਮੈਰੀ ਤੋਂ ਸਰਟੀਫਕੇਟ ਨਵੇਂ ਲੈਕੇ ਆਉਣੇ ਹਨ 

ਵੀਜਾ 

UK ਵੀਜਾ

  • ਪਾਸਪੋਰਟ ( ਘੱਟ ਤੋਂ ਘੱਟ 1 ਸਾਲ ਦੀ ਵੇਲੀਡਿਟੀ ਹੋਵੇ )
  • ਸੇਜੋਰ ਕਾਰਡ
  • ਪਿਛਲੇ 3 ਮਹੀਨਿਆਂ ਦੀ ਬੈਂਕ ਸਟੇਟਮੈਂਟ - ਸਾਰੇ ਅਕਾਊਂਟ
  • ਪਿਛਲੇ 3 ਮਹੀਨਿਆਂ ਦੀ ਤਨਖਾਹ ਸਲਿੱਪ
  • ਕੰਮ ਦਾ ਕੰਟ੍ਰੈਕਟ
  • ਟੈਕਸ ਪੇਪਰ ਪਿੱਛਲੇ 3 ਸਾਲ ਦੇ ( Avis d’imposition)
  • ਛੁੱਟੀ ਦੀ ਮਨਜ਼ੂਰੀ - ਤੁਹਾਡੇ ਮਾਲਕ ਵਲੋਂ ਲੈੱਟਰ
  • ਪੁਰਾਣੇ ਵੀਜ਼ਾ
  • ਘਰ ਕਿਰਾਏ ਦੀ ਰਸੀਦ + ਘਰ ਦਾ ਕੰਟ੍ਰੈਕਟ
  • ਫਰਾਂਸ ਦਾ ਪਤਾ ਸਬੂਤ - EDF ਬਿੱਲ / ਘਰ ਵਾਲੇ ਫੋਨ ਦਾ ਬਿੱਲ
  • ਜੇ ਤੁਸੀਂ ਸ਼ਾਦੀ ਸ਼ੁਦਾ ਹੋ ਤਾਂ ਪਤੀ / ਪਤਨੀ ਦੇ ਪਾਸਪੋਰਟ ਅਤੇ ਵਿਆਹ ਦੇ ਸਰਟੀਫਿਕੇਟ ਦੀ ਕਾਪੀ 
  • ਜੇ ਬੱਚੇ ਹਨ ਤਾਂ ਬੱਚਿਆਂ ਦੇ ਪਾਸਪੋਰਟ ਅਤੇ ਜਨਮ ਸਰਟੀਫਿਕੇਟ ਦੀਆਂ ਕਾਪੀਆਂ 
  • ਜੇ ਪਤਨੀ/ਪਤੀ ਅਤੇ ਬੱਚੇ ਫਰਾਂਸ ਵਿੱਚ ਹਨ ਤਾਂ ਓਹਨਾ ਦੇ ਕਾਰਡ ਅਤੇ ਬੱਚਿਆਂ ਦੇ ਸਕੂਲ ਸਰਟੀਫਿਕੇਟ 
  • ਜੇ ਪਤਨੀ/ਪਤੀ ਕੰਮ ਕਰ ਰਹੇ ਹਨ ਤਾਂ ਕੰਮ ਦਾ ਕੰਟ੍ਰੈਕਟ + ਬੈਂਕ ਸਟੇਟਮੈਂਟ + 3 ਮਹੀਨਿਆਂ ਦੀ ਤਨਖਾਹ ਸਲਿੱਪ
  • ਜੇ ਤੁਹਾਡੀ ਆਮਦਨੀ ਦਾ ਕੋਈ ਹੋਰ ਜਰੀਆ ਹੈ ਤਾਂ ਉਸ ਦੇ ਸਬੂਤ 
  • ਜੇ ਤੁਹਾਡੇ ਨਾਮ ਤੇ ਕੋਈ ਕੰਪਨੀ ਚੱਲ ਰਹੀ ਹੈ ਤਾਂ Kbis + bilan + ਬੈਂਕ ਸਟੇਟਮੈਂਟ 
  • ਜੇ ਕਦੇ ਪਹਿਲਾ ਕੋਈ ਵੀਜ਼ਾ ਰਫ੍ਯੂਜ਼ ਹੋਇਆ ਹੈ ਤਾਂ ਰਫ੍ਯੂਜ਼ ਲੈੱਟਰ 

USA ਵੀਜਾ

  • ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਦੀ ਜਾਣਕਾਰੀ
  • ਜੇ ਕਦੇ ਪਹਿਲਾ ਕੋਈ ਵੀਜ਼ਾ ਰਫ੍ਯੂਜ਼ ਹੋਇਆ ਹੈ ਤਾਂ ਰਫ੍ਯੂਜ਼ ਲੈੱਟਰ

CANADA ਵੀਜਾ