quikadwise

ਦਫਤਰ ਦਾ ਐਡਰੈੱਸ 

ਅਪੋਇੰਟਮੈਂਟ

ਮੈਸਜ ਕਰੋ

ਪਾਸਪੋਰਟ Trancking

ਪਾਸਪੋਰਟ ਜਮ੍ਹਾ ਕਰਵਾਓਣ ਤੋਂ ਬਾਅਦ Tracking ਬਾਰੇ ਸਾਰੀ ਜਾਣਕਾਰੀ ਹੇਠ ਦਿੱਤੀ ਗਈ ਹੈ। 

ਪਾਸਪੋਰਟ ਫਾਈਲ ਟਰੈਕ ਕਰਨ ਲਈ ਲੁੜੀਂਦੀ ਜਾਣਕਾਰੀ।

ਫਾਈਲ ਟਰੈਕ ਕਰਨ ਲਈ ਤੁਹਾਨੂੰ ਦੋ ਚੀਜ਼ਾਂ ਦੀ ਜਰੂਰਤ ਪਵੇਗੀ।  

  • ਫਾਈਲ ਨੰਬਰ
  • ਅਵੇਦਕ ਦੀ ਜਨਮ ਤਰੀਕ 

"Applicant is requested to collect the passport from counter at Indian Embassy/Consulate."

ਇਹ ਸਟੇਟਸ ਆਉਣ ਤੋਂ ਬਾਅਦ ਹੀ ਤੁਸੀਂ ਨਵਾਂ ਪਾਸਪੋਰਟ ਲੈਣ ਲਈ ਜਾ ਸਕਦੇ ਹੋ। 

ਪਾਸਪੋਰਟ Tracking ਵੈਬਸਾਈਟ

ਹੇਠਾਂ ਦਿੱਤੇ ਬਟਨ ਤੇ ਕਲਿਕ ਕਰਕੇ ਵੈਬਸਾਈਟ ਖੋਲੋ ਅਤੇ ਆਪਣੀ ਫਾਈਲ ਟਰੈਕ ਕਰੋ।