ਭਾਰਤੀ ਪਾਸਪੋਰਟ ਰਿਨਿਊ ਸਹਾਇਤਾ

ਜੇ ਤੁਹਾਡਾ ਭਾਰਤੀ ਪਾਸਪੋਰਟ ਖਤਮ ਹੋਣ ਵਾਲਾ ਹੈ, ਪਹਿਲਾਂ ਹੀ ਖਤਮ ਹੋ ਚੁੱਕਾ ਹੈ, ਪਾਸਪੋਰਟ ਡੈਮੇਜ਼ ਹੈ, ਗੁੰਮ ਹੋ ਗਿਆ ਹੈ ਜਾਂ ਉਸਦੇ ਵੀਜ਼ਾ ਪੇਜ ਭਰ ਚੁੱਕੇ ਹਨ, ਤਾਂ QUIKADWISE ਤੁਹਾਡੀ ਪਾਸਪੋਰਟ ਰਿਨਿਊਅਲ ਪ੍ਰਕਿਰਿਆ ਵਿੱਚ ਮਦਦ ਕਰ ਸਕਦਾ ਹੈ। ਅਸੀਂ ਫਰਾਂਸ ਅਤੇ ਯੂਰਪ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਐਪਲੀਕੇਸ਼ਨ ਅਤੇ ਜ਼ਰੂਰੀ ਦਸਤਾਵੇਜ਼ ਤਿਆਰ ਕਰਨ ਵਿੱਚ ਸਹਾਇਤਾ ਕਰਦੇ ਹਾਂ।

12+ ਸਾਲ

ਤਜਰਬਾ

ਮੁਸ਼ਕਿਲ

ਕੇਸ

ਬਹੁਭਾਸ਼ੀ

ਸਹਾਇਤਾ

ਡੌਕੂਮੈਂਟ

ਪੜਤਾਲ

ਸਾਡੀਆਂ ਸੇਵਾਵਾਂ

Z

ਪਾਸਪੋਰਟ ਰਿਨਿਊ : ਆਪਣਾ ਖਤਮ ਹੋਣ ਵਾਲਾ ਜਾਂ ਖਤਮ ਹੋ ਚੁੱਕਾ ਪਾਸਪੋਰਟ ਰਿਨਿਊ ਕਰਵਾਓ

Z

ਗੁੰਮ ਪਾਸਪੋਰਟ : ਗੁੰਮ ਜਾਂ ਚੋਰੀ ਹੋਏ ਪਾਸਪੋਰਟ ਲਈ ਮਦਦ

Z

ਖਰਾਬ ਪਾਸਪੋਰਟ : ਖਰਾਬ ਜਾਂ ਫਟੇ ਹੋਏ ਪਾਸਪੋਰਟ ਨੂੰ ਬਦਲਵਾਉਣ ਲਈ ਸਹਾਇਤਾ

Z

ਪਾਸਪੋਰਟ ਭਰ ਗਿਆ ਹੈ (ਵੀਜ਼ਾ ਪੇਜ ਖਤਮ) : ਪਾਸਪੋਰਟ ਦੇ ਪੇਜ ਭਰ ਜਾਣ ’ਤੇ ਨਵਾਂ ਪਾਸਪੋਰਟ ਬਣਵਾਓ

Z

ਜੀਵਨ ਸਾਥੀ ਦਾ ਨਾਮ : ਵਿਆਹ ਤੋਂ ਬਾਅਦ ਪਾਸਪੋਰਟ ਵਿੱਚ ਜੀਵਨ ਸਾਥੀ ਦਾ ਨਾਮ ਸ਼ਾਮਲ ਕਰਵਾਓ

Z

ਜੀਵਨ ਸਾਥੀ ਦਾ ਨਾਮ ਹਟਾਓ : ਕਾਨੂੰਨੀ ਤਬਦੀਲੀਆਂ ਤੋਂ ਬਾਅਦ ਪਾਸਪੋਰਟ ਵਿੱਚੋਂ ਜੀਵਨ ਸਾਥੀ ਦਾ ਨਾਮ ਹਟਵਾਓ

Z

ਹੋਰ ਕਾਰਨ : ਹੋਰ ਸਾਰੇ ਪਾਸਪੋਰਟ ਸੰਬੰਧੀ ਕਾਰਨਾਂ ਲਈ ਸਹਾਇਤਾ

ਦਸਤਾਵੇਜ਼ਾਂ ਦੀ ਚੈਕਲਿਸਟ

18 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਲਈ ਪਾਸਪੋਰਟ ਰਿਨਿਊਅਲ (ਪਾਸਪੋਰਟ ਖਤਮ ਹੈ, ਖਤਮ ਹੋਣ ਵਾਲਾ ਹੈ, ਪੇਜ ਭਰ ਗਏ ਹਨ)
  • ਪਾਸਪੋਰਟ
  • ਵੈਲਿਡ ਰੈਜ਼ੀਡਨਸੀ ਕਾਰਡ (ਸੇਜੋਰ ਕਾਰਡ)
  • ਆਵੇਦਕ ਦੇ ਨਾਮ ’ਤੇ ਪਤੇ ਦਾ ਸਬੂਤ (ਬਿਜਲੀ, ਗੈਸ, ਪਾਣੀ ਜਾਂ ਫੋਨ ਦਾ ਬਿੱਲ).)

ਰੈਜ਼ੀਡਨਸੀ ਕਾਰਡ ਨਾ ਹੋਣ ਜਾਂ ਕਾਰਡ ਖਤਮ ਹੋਣ ਦੀ ਸਥਿਤੀ ਵਿੱਚ ਦਸਤਾਵੇਜ਼

  • ਰੈਸੇਪੀਸੇ, ਰੈਜ਼ੀਡਨਸੀ ਕਾਰਡ ਰਿਨਿਊਅਲ ਦੀ ਅਟੈਸਟੇਸ਼ਨ ਜਾਂ ਅਪਾਇੰਟਮੈਂਟ ਦੀ ਕਨਫਰਮੇਸ਼ਨ
  • ਆਖਰੀ 3 ਬੈਂਕ ਸਟੇਟਮੈਂਟ
  • ਆਖਰੀ 3 ਸਾਲ ਦੇ ਟੈਕਸ ਪੇਪਰ (Avis d'impôt)
  • ਵੈਲਿਡ ਮੈਡੀਕਲ ਕਾਰਡ (Aide médicale d'état) ਜਾਂ ਸੋਸ਼ਲ ਸਿਕਿਉਰਟੀ ਦੀ ਅਟੈਸਟੇਸ਼ਨ

ਜੇ ਫਰਾਂਸ ਵਿੱਚ ਪਹਿਲੀ ਵਾਰ ਪਾਸਪੋਰਟ ਅਪਲਾਈ ਕਰ ਰਹੇ ਹੋ, ਤਾਂ ਲੋੜੀਂਦੇ ਦਸਤਾਵੇਜ਼ : 

  • ਫਰਾਂਸ/ਯੂਰਪ ਵਿੱਚ ਦਾਖਲ ਹੋਣ ਲਈ ਵਰਤੇ ਗਏ ਸ਼ੇਂਗਨ ਵੀਜ਼ਾ ਦੀ ਕਾਪੀ

ਜੇ ਤੁਹਾਡੇ ਕੋਲ ਕਿਸੇ ਹੋਰ ਯੂਰਪੀ ਦੇਸ਼ ਦਾ ਰੈਜ਼ੀਡਨਸੀ ਕਾਰਡ ਹੈ, ਤਾਂ ਲੋੜੀਂਦੇ ਦਸਤਾਵੇਜ਼ :

  • ਕਾਰਡ ਦੀ ਕਾਪੀ
ਗੁੰਮ ਹੋਇਆ ਪਾਸਪੋਰਟ
  • ਪਾਸਪੋਰਟ ਦੀ ਕਾਪੀ
  • ਪੁਲਿਸ ਰਿਪੋਰਟ, ਜਿਸ ਵਿੱਚ ਪਾਸਪੋਰਟ ਨੰਬਰ ਦਰਜ ਹੋਵੇ
  • ਵੈਲਿਡ ਰੈਜ਼ੀਡਨਸੀ ਕਾਰਡ (ਸੇਜੋਰ ਕਾਰਡ)
  • ਆਵੇਦਕ ਦੇ ਨਾਮ ’ਤੇ ਪਤੇ ਦਾ ਸਬੂਤ (ਬਿਜਲੀ, ਗੈਸ, ਪਾਣੀ ਜਾਂ ਫੋਨ ਦਾ ਬਿੱਲ).)

ਰੈਜ਼ੀਡਨਸੀ ਕਾਰਡ ਨਾ ਹੋਣ ਜਾਂ ਕਾਰਡ ਖਤਮ ਹੋਣ ਦੀ ਸਥਿਤੀ ਵਿੱਚ ਦਸਤਾਵੇਜ਼

  • ਰੈਸੇਪੀਸੇ, ਰੈਜ਼ੀਡਨਸੀ ਕਾਰਡ ਰਿਨਿਊਅਲ ਦੀ ਅਟੈਸਟੇਸ਼ਨ ਜਾਂ ਅਪਾਇੰਟਮੈਂਟ ਦੀ ਕਨਫਰਮੇਸ਼ਨ
  • ਆਖਰੀ 3 ਬੈਂਕ ਸਟੇਟਮੈਂਟ
  • ਆਖਰੀ 3 ਸਾਲ ਦੇ ਟੈਕਸ ਪੇਪਰ (Avis d'impôt)
  • ਵੈਲਿਡ ਮੈਡੀਕਲ ਕਾਰਡ (Aide médicale d'état) ਜਾਂ ਸੋਸ਼ਲ ਸਿਕਿਉਰਟੀ ਦੀ ਅਟੈਸਟੇਸ਼ਨ

ਜੇ ਫਰਾਂਸ ਵਿੱਚ ਪਹਿਲੀ ਵਾਰ ਪਾਸਪੋਰਟ ਅਪਲਾਈ ਕਰ ਰਹੇ ਹੋ, ਤਾਂ ਲੋੜੀਂਦੇ ਦਸਤਾਵੇਜ਼ : 

  • ਫਰਾਂਸ/ਯੂਰਪ ਵਿੱਚ ਦਾਖਲ ਹੋਣ ਲਈ ਵਰਤੇ ਗਏ ਸ਼ੇਂਗਨ ਵੀਜ਼ਾ ਦੀ ਕਾਪੀ

ਜੇ ਤੁਹਾਡੇ ਕੋਲ ਕਿਸੇ ਹੋਰ ਯੂਰਪੀ ਦੇਸ਼ ਦਾ ਰੈਜ਼ੀਡਨਸੀ ਕਾਰਡ ਹੈ, ਤਾਂ ਲੋੜੀਂਦੇ ਦਸਤਾਵੇਜ਼ :

  • ਕਾਰਡ ਦੀ ਕਾਪੀ
ਖਰਾਬ ਪਾਸਪੋਰਟ
  • ਖਰਾਬ ਪਾਸਪੋਰਟ

ਜੀਵਨ ਸਾਥੀ ਦਾ ਨਾਮ ਸ਼ਾਮਲ ਕਰੋ
  • ਪਾਸਪੋਰਟ
  • ਵੈਲਿਡ ਰੈਜ਼ੀਡਨਸੀ ਕਾਰਡ (ਸੇਜੋਰ ਕਾਰਡ)
  • ਆਵੇਦਕ ਦੇ ਨਾਮ ’ਤੇ ਪਤੇ ਦਾ ਸਬੂਤ (ਬਿਜਲੀ, ਗੈਸ, ਪਾਣੀ ਜਾਂ ਫੋਨ ਦਾ ਬਿੱਲ).)
  • ਵਿਆਹ ਦਾ ਸਰਟੀਫਿਕੇਟ
  • ਜੀਵਨ ਸਾਥੀ ਦਾ ਪਾਸਪੋਰਟ
  • ਜੀਵਨ ਸਾਥੀ ਵੈਲਿਡ ਰੈਜ਼ੀਡਨਸੀ ਕਾਰਡ (ਸੇਜੋਰ ਕਾਰਡ)

ਰੈਜ਼ੀਡਨਸੀ ਕਾਰਡ ਨਾ ਹੋਣ ਜਾਂ ਕਾਰਡ ਖਤਮ ਹੋਣ ਦੀ ਸਥਿਤੀ ਵਿੱਚ ਦਸਤਾਵੇਜ਼

  • ਰੈਸੇਪੀਸੇ, ਰੈਜ਼ੀਡਨਸੀ ਕਾਰਡ ਰਿਨਿਊਅਲ ਦੀ ਅਟੈਸਟੇਸ਼ਨ ਜਾਂ ਅਪਾਇੰਟਮੈਂਟ ਦੀ ਕਨਫਰਮੇਸ਼ਨ
  • ਆਖਰੀ 3 ਬੈਂਕ ਸਟੇਟਮੈਂਟ
  • ਆਖਰੀ 3 ਸਾਲ ਦੇ ਟੈਕਸ ਪੇਪਰ (Avis d'impôt)
  • ਵੈਲਿਡ ਮੈਡੀਕਲ ਕਾਰਡ (Aide médicale d'état) ਜਾਂ ਸੋਸ਼ਲ ਸਿਕਿਉਰਟੀ ਦੀ ਅਟੈਸਟੇਸ਼ਨ

ਜੇ ਫਰਾਂਸ ਵਿੱਚ ਪਹਿਲੀ ਵਾਰ ਪਾਸਪੋਰਟ ਅਪਲਾਈ ਕਰ ਰਹੇ ਹੋ, ਤਾਂ ਲੋੜੀਂਦੇ ਦਸਤਾਵੇਜ਼ : 

  • ਫਰਾਂਸ/ਯੂਰਪ ਵਿੱਚ ਦਾਖਲ ਹੋਣ ਲਈ ਵਰਤੇ ਗਏ ਸ਼ੇਂਗਨ ਵੀਜ਼ਾ ਦੀ ਕਾਪੀ

ਜੇ ਤੁਹਾਡੇ ਕੋਲ ਕਿਸੇ ਹੋਰ ਯੂਰਪੀ ਦੇਸ਼ ਦਾ ਰੈਜ਼ੀਡਨਸੀ ਕਾਰਡ ਹੈ, ਤਾਂ ਲੋੜੀਂਦੇ ਦਸਤਾਵੇਜ਼ :

  • ਕਾਰਡ ਦੀ ਕਾਪੀ

ਜੇ ਜੀਵਨ ਸਾਥੀ ਭਾਰਤ ਵਿੱਚ ਰਹਿੰਦਾ/ਰਹਿੰਦੀ ਹੈ ਅਤੇ ਉਸ ਕੋਲ ਪਾਸਪੋਰਟ ਨਹੀਂ ਹੈ : 

  • ਆਧਾਰ ਕਾਰਡ ਦੀ ਕਾਪੀ
  • ਰੈਜ਼ੀਡਨਸੀ ਕਾਰਡ ਦੀ ਲੋੜ ਨਹੀਂ ਹੈ

ਜੀਵਨ ਸਾਥੀ ਦਾ ਨਾਮ ਹਟਾਓ
  • ਪਾਸਪੋਰਟ
  • ਵੈਲਿਡ ਰੈਜ਼ੀਡਨਸੀ ਕਾਰਡ (ਸੇਜੋਰ ਕਾਰਡ)
  • ਆਵੇਦਕ ਦੇ ਨਾਮ ’ਤੇ ਪਤੇ ਦਾ ਸਬੂਤ (ਬਿਜਲੀ, ਗੈਸ, ਪਾਣੀ ਜਾਂ ਫੋਨ ਦਾ ਬਿੱਲ).)
  • ਤਲਾਕ ਦਾ ਸਰਟੀਫਿਕੇਟ ਜਾਂ ਮੌਤ ਦਾ ਸਰਟੀਫਿਕੇਟ

ਰੈਜ਼ੀਡਨਸੀ ਕਾਰਡ ਨਾ ਹੋਣ ਜਾਂ ਕਾਰਡ ਖਤਮ ਹੋਣ ਦੀ ਸਥਿਤੀ ਵਿੱਚ ਦਸਤਾਵੇਜ਼

  • ਰੈਸੇਪੀਸੇ, ਰੈਜ਼ੀਡਨਸੀ ਕਾਰਡ ਰਿਨਿਊਅਲ ਦੀ ਅਟੈਸਟੇਸ਼ਨ ਜਾਂ ਅਪਾਇੰਟਮੈਂਟ ਦੀ ਕਨਫਰਮੇਸ਼ਨ
  • ਆਖਰੀ 3 ਬੈਂਕ ਸਟੇਟਮੈਂਟ
  • ਆਖਰੀ 3 ਸਾਲ ਦੇ ਟੈਕਸ ਪੇਪਰ (Avis d'impôt)
  • ਵੈਲਿਡ ਮੈਡੀਕਲ ਕਾਰਡ (Aide médicale d'état) ਜਾਂ ਸੋਸ਼ਲ ਸਿਕਿਉਰਟੀ ਦੀ ਅਟੈਸਟੇਸ਼ਨ

ਜੇ ਫਰਾਂਸ ਵਿੱਚ ਪਹਿਲੀ ਵਾਰ ਪਾਸਪੋਰਟ ਅਪਲਾਈ ਕਰ ਰਹੇ ਹੋ, ਤਾਂ ਲੋੜੀਂਦੇ ਦਸਤਾਵੇਜ਼ : 

  • ਫਰਾਂਸ/ਯੂਰਪ ਵਿੱਚ ਦਾਖਲ ਹੋਣ ਲਈ ਵਰਤੇ ਗਏ ਸ਼ੇਂਗਨ ਵੀਜ਼ਾ ਦੀ ਕਾਪੀ

ਜੇ ਤੁਹਾਡੇ ਕੋਲ ਕਿਸੇ ਹੋਰ ਯੂਰਪੀ ਦੇਸ਼ ਦਾ ਰੈਜ਼ੀਡਨਸੀ ਕਾਰਡ ਹੈ, ਤਾਂ ਲੋੜੀਂਦੇ ਦਸਤਾਵੇਜ਼ :

  • ਕਾਰਡ ਦੀ ਕਾਪੀ
18 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਲਈ ਪਾਸਪੋਰਟ ਰਿਨਿਊਅਲ (ਪਾਸਪੋਰਟ ਖਤਮ ਹੈ, ਖਤਮ ਹੋਣ ਵਾਲਾ ਹੈ, ਪੇਜ ਭਰ ਗਏ ਹਨ)
  • ਨਾਬਾਲਗ ਦਾ ਪਾਸਪੋਰਟ
  • ਨਾਬਾਲਗ ਦਾ ਵੈਲਿਡ DCEM ਕਾਰਡ (Carte de circulation)
  • ਮਾਤਾ-ਪਿਤਾ ਦੇ ਪਾਸਪੋਰਟ
  • ਮਾਤਾ-ਪਿਤਾ ਦੇ ਰੈਜ਼ੀਡਨਸੀ ਕਾਰਡ (ਸੇਜੋਰ ਕਾਰਡ) 
  • ਮਾਤਾ-ਪਿਤਾ ਦੇ ਪਤੇ ਦਾ ਸਬੂਤ (ਬਿਜਲੀ, ਗੈਸ, ਪਾਣੀ ਜਾਂ ਫੋਨ ਦਾ ਬਿੱਲ).)

ਰੈਜ਼ੀਡਨਸੀ ਕਾਰਡ ਨਾ ਹੋਣ ਜਾਂ ਕਾਰਡ ਖਤਮ ਹੋਣ ਦੀ ਸਥਿਤੀ ਵਿੱਚ ਦਸਤਾਵੇਜ਼

  • ਰੈਸੇਪੀਸੇ, ਰੈਜ਼ੀਡਨਸੀ ਕਾਰਡ ਰਿਨਿਊਅਲ ਦੀ ਅਟੈਸਟੇਸ਼ਨ ਜਾਂ ਅਪਾਇੰਟਮੈਂਟ ਦੀ ਕਨਫਰਮੇਸ਼ਨ

ਰੈਜ਼ੀਡਨਸੀ ਕਾਰਡ ਨਾ ਹੋਣ ਜਾਂ ਕਾਰਡ ਖਤਮ ਹੋਣ ਦੀ ਸਥਿਤੀ ਵਿੱਚ ਦਸਤਾਵੇਜ਼ :

  • ਬੱਚੇ ਦਾ ਮੌਜੂਦਾ ਸਕੂਲੀ ਸਾਲ ਦਾ ਸਰਟੀਫਿਕੇਟ

ਜੇ ਬੱਚੇ ਜਾਂ ਮਾਤਾ-ਪਿਤਾ ਕੋਲ ਕਿਸੇ ਹੋਰ ਯੂਰਪੀ ਦੇਸ਼ ਦਾ ਰੈਜ਼ੀਡਨਸੀ ਕਾਰਡ ਹੈ, ਤਾਂ ਲੋੜੀਂਦੇ ਦਸਤਾਵੇਜ਼ :

  • ਕਾਰਡਾਂ ਦੀਆਂ ਕਾਪੀਆਂ

ਜੇ ਫਰਾਂਸ ਵਿੱਚ ਪਹਿਲੀ ਵਾਰ ਪਾਸਪੋਰਟ ਅਪਲਾਈ ਕਰ ਰਹੇ ਹੋ, ਤਾਂ ਲੋੜੀਂਦੇ ਦਸਤਾਵੇਜ਼ : 

  • ਫਰਾਂਸ/ਯੂਰਪ ਵਿੱਚ ਦਾਖਲ ਹੋਣ ਲਈ ਵਰਤੇ ਗਏ ਸ਼ੇਂਗਨ ਵੀਜ਼ਾ ਦੀ ਕਾਪੀ

ਆਪਣੀ ਖਾਸ ਸਥਿਤੀ ਮੁਤਾਬਕ ਚੈਕਲਿਸਟ ਚਾਹੀਦੀ ਹੈ?

ਹਰ ਪਾਸਪੋਰਟ ਰਿਨਿਊਅਲ ਕੇਸ ਵੱਖਰਾ ਹੋ ਸਕਦਾ ਹੈ। ਜੇ ਤੁਹਾਡੀ ਸਥਿਤੀ ਦਸਤਾਵੇਜ਼ਾਂ ਦੀ ਲਿਸਟ ਵਿੱਚ ਸਾਫ਼ ਤੌਰ ’ਤੇ ਸ਼ਾਮਲ ਨਹੀਂ ਹੈ, ਜਾਂ ਜੇ ਤੁਹਾਨੂੰ ਆਪਣੇ ਭਾਰਤੀ ਪਾਸਪੋਰਟ ਰਿਨਿਊਅਲ ਲਈ ਆਪਣੀ ਸਥਿਤੀ ਮੁਤਾਬਕ ਚੈਕਲਿਸਟ ਚਾਹੀਦੀ ਹੈ, ਤਾਂ ਕਿਰਪਾ ਕਰਕੇ ਆਪਣੇ ਕੇਸ ਦੀ ਪੂਰੀ ਜਾਣਕਾਰੀ ਦੇ ਨਾਲ ਫਾਰਮ ਭਰੋ।

ਸਾਡੀ ਟੀਮ ਤੁਹਾਡੀ ਜਾਣਕਾਰੀ ਨੂੰ ਧਿਆਨ ਨਾਲ ਚੈੱਕ ਕਰੇਗੀ ਅਤੇ ਤੁਹਾਨੂੰ ਸਹੀ ਗਾਈਡੈਂਸ ਅਤੇ ਲੋੜੀਂਦੇ ਦਸਤਾਵੇਜ਼ਾਂ ਦੀ ਜਾਣਕਾਰੀ ਲਈ ਸੰਪਰਕ ਕਰੇਗੀ।

ਆਮ ਪੁੱਛੇ ਜਾਣ ਵਾਲੇ ਸਵਾਲ