WhatsApp ਤੇ Contact
ਤੁਹਾਡੀ ਸਹੂਲਤ ਲਈ WhatsApp ਦਾ ਪ੍ਰਬੰਧ ਹੈ। ਪਰ ਇਸ ਦੇ ਲਈ ਕੁੱਝ ਸ਼ਰਤਾਂ ਹਨ।
WhatsApp ਤੇ ਮੈਸਜ ਕਰਨ ਤੋਂ ਪਹਿਲਾਂ ਧਿਆਨ ਵਿੱਚ ਰੱਖੋ
- WhatsApp ਤੇ ਸਿਰਫ ਲਿੱਖ ਕੇ ਮੈਸਜ ਭੇਜੋ।
- ਕਿਸੇ ਤਰਾਂ ਦਾ ਵੀ ਡੌਕੂਮੈਂਟ (pdf, ਫੋਟੋ) WhatsApp ਤੇ ਸਵੀਕਾਰ ਨਹੀਂ ਕੀਤਾ ਜਾਵੇਗਾ।
- WhatsApp ਤੇ ਕਾਲ ਨਾ ਕਰੋ।
- hello ਜਾਂ ssa ਲਿੱਖ ਕੇ ਨਾ ਛੱਡੋ। ਤੁਹਾਡਾ ਜੋ ਵੀ ਮੈਸਜ ਹੈ ਪੂਰਾ ਲਿਖੋ। ਤੇ ਕੋਸ਼ਿਸ਼ ਕਰੋ ਕੇ ਪੂਰੀ ਜਾਣਕਾਰੀ ਦਿੱਤੀ ਜਾਵੇ। ਜਿਵੇਂ ਕੇ ਨਾਮ ਅਤੇ ਹੋਰ।
- ਮੈਸਜ ਕਰਕੇ ਇੰਤਜ਼ਾਰ ਕਰੋ। ਦਿਨ ਵਿੱਚ ਕਈ ਮੈਸਜ ਆਉਂਦੇ ਹਨ। ਜਲਦੀ ਜਾਂ ਲੇਟ ਜਵਾਬ ਬਹੁਤ ਸਾਰੇ ਹਾਲਾਤਾਂ ਤੇ ਨਿਰਭਰ ਕਰਦਾ ਹੈ।
- ਇੱਕੋ ਜਾਣਕਾਰੀ ਲਈ ਵੱਖ ਵੱਖ ਨੰਬਰਾਂ ਤੋਂ ਮੈਸਜ ਨਾ ਕਰੋ।
ਜੇ ਤੁਸੀਂ ਇਹਨਾਂ ਸ਼ਰਤਾਂ ਨਾਲ ਸਹਿਮਤ ਹੋ, ਤਾਂ ਸਾਨੂੰ WhatsApp ਤੇ ਮੈਸਜ ਕਰ ਸਕਦੇ ਹੋ।
ਸ਼ਰਤਾਂ ਦਾ ਪਾਲਣ ਨਾ ਕਰਨ ਵਾਲੇ ਨੂੰ ਇੱਕ ਵਾਰਨਿੰਗ ਤੋਂ ਬਾਅਦ ਬਲਾਕ ਕਰ ਦਿੱਤਾ ਜਾਵੇਗਾ।
