Unmarried ਸਰਟੀਫਕੇਟ
ਫਰਾਂਸ ਵਿੱਚ ਕਾਨੂੰਨੀ ਵਿਆਹ ਕਰਨ ਲਈ ਸਰਟੀਫਿਕੇਟ
Unmarried ਸਰਟੀਫਿਕੇਟ ਦੀ ਪ੍ਰਕ੍ਰਿਆ ਬਾਰੇ ਜਾਣਕਾਰੀ
ਤੁਹਾਨੂੰ ਮੈਰੀ ਵਿੱਚ ਕਾਨੂੰਨੀ ਵਿਆਹ ਕਰਨ ਲਈ Unmarried ਸਰਟੀਫਿਕੇਟ ਦੀ ਜਰੂਰਤ ਹੈ। ਅਸੀਂ ਇਸ ਨੂੰ ਹਾਂਸਿਲ ਕਰਨ ਵਿੱਚ ਤੁਹਾਡੀ ਸਹਾਇਤਾ ਕਰ ਸਕਦੇ ਹਾਂ।
ਇਸ ਪੂਰੀ ਪ੍ਰਕਿਰਿਆ ਬਾਰੇ ਥੋੜ੍ਹੀ ਜਿਹੀ ਜਾਣਕਾਰੀ।
- ਆਪਣੀ ਅਪੋਇੰਟਮੈਂਟ ਬੁੱਕ ਕਰੋ।
- ਦੱਸੇ ਗਏ ਸਾਰੇ ਦਸਤਾਵੇਜ਼ ਲੈ ਕੇ ਦਫ਼ਤਰ ਆਓ
- ਤੁਹਾਡੇ ਤੋਂ ਸਾਰੇ ਦਸਤਾਵੇਜ਼ ਲਏ ਜਾਣਗੇ। ਫੋਟੋਆਂ ਕੀਤੀਆਂ ਜਾਣਗੀਆਂ ਅਤੇ ਜਰੂਰੀ ਜਾਣਕਾਰੀ ਲਈ ਜਾਵੇਗੀ।
- ਜਾਣਕਾਰੀ ਅਤੇ ਦਸਤਾਵੇਜ਼ਾਂ ਦੇ ਨਾਲ ਤੁਹਾਡੀਆਂ ਫਾਈਲਾਂ ਤਿਆਰ ਕੀਤੀ ਜਾਵੇਗੀ। ਅਤੇ ਤੁਹਾਨੂੰ ਦਿੱਤੀ ਜਾਵੇਗੀ।
- ਤੁਹਾਡੀ ਫਾਈਲ ਐਮਬੈਸੀ ਨੂੰ ਭੇਜੀ ਜਾਵੇਗੀ।
- ਐਮਬੈਸੀ ਤੁਹਾਡੀ ਫਾਈਲ ਚੈਕ ਕਰਕੇ ਕਮੀ ਪੇਸ਼ੀ ਦੱਸੇਗੀ / ਫਾਈਲ ਮਨਜ਼ੂਰ ਕਰੇਗੀ।
- ਤੁਹਾਡੇ ਹਿਸਾਬ ਨਾਲ ਅੰਬੈਸੀ ਨਾਲ ਅਪੋਇੰਟਮੈਂਟ ਬੁੱਕ ਕੀਤੀ ਜਾਵੇਗੀ।
- ਮਿਲੀ ਹੋਈ ਅਪੋਇੰਟਮੈਂਟ ਦੇ ਹਿਸਾਬ ਨਾਲ ਤੁਸੀਂ ਐਮਬੈਸੀ ਜਾਵੋਗੇ ਅਤੇ ਤੁਹਾਡਾ ਸਰਟੀਫਿਕੇਟ ਤਿਆਰ ਕਰਕੇ ਤੁਹਾਨੂੰ ਦੇ ਦਿੱਤਾ ਜਾਵੇਗਾ।
ਦਫਤਰ ਆਉਣ ਲਈ ਅਪੋਇੰਟਮੈਂਟ ਜਰੂਰੀ ਹੈ।
ਕਿਸੇ ਵੀ ਸੇਵਾ ਲਈ ਅਪੋਇੰਟਮੈਂਟ ਬੁੱਕ ਕਰਨਾ ਲਾਜ਼ਮੀ ਹੈ। ਅਪੋਇੰਟਮੈਂਟ ਸਿਸਟਮ ਤੁਹਾਡੀ ਸਹੂਲਤ ਦੇ ਲਈ ਹੈ। ਹੇਠਾਂ ਦਿੱਤੇ ਬਟਨ ਤੇ ਕਲਿਕ ਕਰਕੇ ਆਪਣੀ ਅਪੋਇੰਟਮੈਂਟ ਬੁੱਕ ਕਰੋ।
Unmarried ਸਰਟੀਫਕੇਟ ਦੀ ਪ੍ਰਕਿਰਿਆ ਲਈ ਲੋੜੀਂਦੇ ਦਸਤਾਵੇਜ਼
- ਪਾਸਪੋਰਟ
- ਸੇਜੋਉਰ ਕਾਰਡ
- ਫਰਾਂਸ ਦੇ ਪਤੇ ਦਾ ਬਿੱਲ (EDF, Free, SFR ਜਾਂ ਕੋਈ ਹੋਰ)
- ਹੋਣ ਵਾਲੇ ਜੀਵਨ ਸਾਥੀ ਦਾ ਪਾਸਪੋਰਟ
- ਹੋਣ ਵਾਲੇ ਜੀਵਨ ਸਾਥੀ ਦਾ ਸੇਜੋਉਰ ਕਾਰਡ
ਸਾਨੂੰ ਫੋਨ ਕਰਨ ਲਈ ਜਰੂਰੀ ਸੂਚਨਾਂ।
ਫੋਨ ਕਰਨ ਤੋਂ ਪਹਿਲਾਂ ਪੇਜ ਨੂੰ ਧਿਆਨ ਨਾਲ ਦੇਖੋ। ਲੱਗਭਗ ਸਾਰੀ ਜਾਣਕਾਰੀ ਪੇਜ ਤੇ ਦਿੱਤੀ ਗਈ ਹੈ।
ਸਾਨੂੰ ਸੰਪਰਕ ਕਰਨ ਲਈ 08 25 14 97 11 ਤੋਂ ਇਲਾਵਾ ਕੋਈ ਹੋਰ ਨੰਬਰ ਨਹੀਂ ਹੈ। ਅਤੇ ਇਹ ਇਕ ਪੇਡ ਨੰਬਰ ਹੈ। ਜੇ ਤੁਹਾਡੇ ਫੋਨ ਤੋਂ ਇਸਤੇ ਕਾਲ ਨਹੀਂ ਲੱਗਦੀ ਤਾਂ ਇਸਦਾ ਮਤਲਬ ਤੁਸੀਂ ਆਪਣੀ ਸੈਟਿੰਗ ਵਿੱਚ ਪੇਡ ਨੰਬਰ ਬਲਾਕ ਕੀਤੇ ਹੋਏ ਹਨ।
ਤੁਹਾਡੇ ਸਵਾਲ
No Results Found.
The page you requested could not be found. Try refining your search, or use the navigation above to locate the post.
