quikadwise

ਦਫਤਰ ਦਾ ਐਡਰੈੱਸ 

ਅਪੋਇੰਟਮੈਂਟ

ਮੈਸਜ ਕਰੋ

ਪੁਲਿਸ ਕਲੀਅਰੈਂਸ ਸਰਟੀਫਕੇਟ (PCC)

ਇੰਡੀਆਂ ਤੋਂ ਪੁਲਿਸ ਕਲੀਅਰੈਂਸ ਸਰਟੀਫਿਕੇਟ।

ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਪ੍ਰਕ੍ਰਿਆ ਬਾਰੇ ਜਾਣਕਾਰੀ

ਪੁਲਿਸ ਕਲੀਅਰੈਂਸ ਸਰਟੀਫਿਕੇਟ (PCC) ਦੀ ਜਰੂਰਤ ਹੈ।  ਐਮਬੈਸੀ ਤੋਂ ਸਰਟੀਫਿਕੇਟ ਹਾਂਸਲ ਕਰਨ ਵਿੱਚ ਅਸੀਂ ਤੁਹਾਡੀ ਸਹਾਇਤਾ ਕਰ ਸਕਦੇ ਹਾਂ।

ਇਸ ਪੂਰੀ ਪ੍ਰਕਿਰਿਆ ਬਾਰੇ ਥੋੜ੍ਹੀ ਜਿਹੀ ਜਾਣਕਾਰੀ।

  1. ਆਪਣੀ ਅਪੋਇੰਟਮੈਂਟ ਬੁੱਕ ਕਰੋ।
  2. ਦੱਸੇ ਗਏ ਸਾਰੇ ਦਸਤਾਵੇਜ਼ ਲੈ ਕੇ ਦਫ਼ਤਰ ਆਓ
  3. ਤੁਹਾਡੇ ਤੋਂ ਸਾਰੇ ਦਸਤਾਵੇਜ਼ ਲਏ ਜਾਣਗੇ। ਫੋਟੋਆਂ ਕੀਤੀਆਂ ਜਾਣਗੀਆਂ ਅਤੇ ਜਰੂਰੀ ਜਾਣਕਾਰੀ ਲਈ ਜਾਵੇਗੀ।
  4. ਜਾਣਕਾਰੀ ਅਤੇ ਦਸਤਾਵੇਜ਼ਾਂ ਦੇ ਨਾਲ ਤੁਹਾਡੀਆਂ ਫਾਈਲਾਂ ਤਿਆਰ ਕੀਤੀ ਜਾਵੇਗੀ। ਅਤੇ ਤੁਹਾਨੂੰ ਦਿੱਤੀ ਜਾਵੇਗੀ।
  5. ਤੁਹਾਡੀ ਫਾਈਲ ਐਮਬੈਸੀ ਨੂੰ ਭੇਜੀ ਜਾਵੇਗੀ।
  6. ਐਮਬੈਸੀ ਤੁਹਾਡੀ ਫਾਈਲ ਚੈਕ ਕਰਕੇ ਕਮੀ ਪੇਸ਼ੀ ਦੱਸੇਗੀ / ਫਾਈਲ ਮਨਜ਼ੂਰ ਕਰੇਗੀ।
  7. ਤੁਹਾਡੇ ਹਿਸਾਬ ਨਾਲ ਅੰਬੈਸੀ ਨਾਲ ਅਪੋਇੰਟਮੈਂਟ ਬੁੱਕ ਕੀਤੀ ਜਾਵੇਗੀ।
  8. ਮਿਲੀ ਹੋਈ ਅਪੋਇੰਟਮੈਂਟ ਦੇ ਹਿਸਾਬ ਨਾਲ ਤੁਸੀਂ ਐਮਬੈਸੀ ਜਾਵੋਗੇ ਅਤੇ ਫਾਈਲ ਜਮ੍ਹਾ ਹੋਵੇਗੀ। 
  9. ਭਾਰਤ ਵਿੱਚ ਪੁਲਿਸ ਇਨਕੁਆਇਰੀ ਤੋਂ ਬਾਅਦ ਅਤੇ ਅੰਬੈਸੀ ਵੱਲੋਂ ਲੋੜੀਂਦੇ ਸਮੇਂ ਤੋਂ ਬਾਅਦ ਤੁਹਾਡਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਤਿਆਰ ਕੀਤਾ ਜਾਵੇਗਾ।  
  10. ਤੁਸੀਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਅੰਬੈਸੀ ਤੋਂ ਕਲੈਕਟ ਕਰੋਗੇ। 

ਦਫਤਰ ਆਉਣ ਲਈ ਅਪੋਇੰਟਮੈਂਟ ਜਰੂਰੀ ਹੈ।

ਕਿਸੇ ਵੀ ਸੇਵਾ ਲਈ ਅਪੋਇੰਟਮੈਂਟ ਬੁੱਕ ਕਰਨਾ ਲਾਜ਼ਮੀ ਹੈ। ਅਪੋਇੰਟਮੈਂਟ ਸਿਸਟਮ ਤੁਹਾਡੀ ਸਹੂਲਤ ਦੇ ਲਈ ਹੈ। ਹੇਠਾਂ ਦਿੱਤੇ ਬਟਨ ਤੇ ਕਲਿਕ ਕਰਕੇ ਆਪਣੀ ਅਪੋਇੰਟਮੈਂਟ ਬੁੱਕ ਕਰੋ। 

ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਪ੍ਰਕਿਰਿਆ ਲਈ ਲੋੜੀਂਦੇ ਦਸਤਾਵੇਜ਼

  • ਪਾਸਪੋਰਟ
  • ਸੇਜੋਉਰ ਕਾਰਡ
  • ਫਰਾਂਸ ਦੇ ਪਤੇ ਦਾ ਬਿੱਲ (EDF, Free, SFR ਜਾਂ ਕੋਈ ਹੋਰ)

ਸਾਨੂੰ ਫੋਨ ਕਰਨ ਲਈ ਜਰੂਰੀ ਸੂਚਨਾਂ।

ਫੋਨ ਕਰਨ ਤੋਂ ਪਹਿਲਾਂ ਪੇਜ ਨੂੰ ਧਿਆਨ ਨਾਲ ਦੇਖੋ।  ਲੱਗਭਗ ਸਾਰੀ ਜਾਣਕਾਰੀ ਪੇਜ ਤੇ ਦਿੱਤੀ ਗਈ ਹੈ।

ਸਾਨੂੰ ਸੰਪਰਕ ਕਰਨ ਲਈ 08 25 14 97 11 ਤੋਂ ਇਲਾਵਾ ਕੋਈ ਹੋਰ ਨੰਬਰ ਨਹੀਂ ਹੈ। ਅਤੇ ਇਹ ਇਕ ਪੇਡ ਨੰਬਰ ਹੈ। ਜੇ ਤੁਹਾਡੇ ਫੋਨ ਤੋਂ ਇਸਤੇ ਕਾਲ ਨਹੀਂ ਲੱਗਦੀ ਤਾਂ ਇਸਦਾ ਮਤਲਬ ਤੁਸੀਂ ਆਪਣੀ ਸੈਟਿੰਗ ਵਿੱਚ ਪੇਡ ਨੰਬਰ ਬਲਾਕ ਕੀਤੇ ਹੋਏ ਹਨ। 

ਤੁਹਾਡੇ ਸਵਾਲ

No Results Found.

The page you requested could not be found. Try refining your search, or use the navigation above to locate the post.